Yes Malwa Application

Yes Malwa Official Android App Hun Launch Ho Chuki Hai – Download Karo

​ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਹਾਡੀ ਸੁਵਿਧਾ ਲਈ Yes Malwa ਨੇ ਆਪਣੀ ਅਧਿਕਾਰਤ (Official) Android App ਲਾਂਚ ਕਰ ਦਿੱਤੀ ਹੈ! ਹੁਣ ਤੁਸੀਂ ਆਪਣੇ ਮੋਬਾਈਲ ਤੋਂ ਹੀ ਕਰਿਆਨਾ, ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਸਟੋਰ ਦੇ ਵਧੀਆ ਰੇਟ ਸਿਰਫ਼ ਇੱਕ ਕਲਿੱਕ ’ਤੇ ਦੇਖ ਸਕਦੇ ਹੋ। 

1. ਹੇਠਾਂ ਦਿੱਤੇ "Download App" ਬਟਨ ’ਤੇ ਕਲਿੱਕ ਕਰੋ।


2. Download again ਕਰੋ 

3. ਫਾਈਲ ਡਾਊਨਲੋਡ ਹੋਣ ਤੋਂ ਬਾਅਦ ਆਪਣੇ ਫ਼ੋਨ ਦੇ ਨੋਟੀਫਿਕੇਸ਼ਨ ਜਾਂ ਫਾਈਲ ਮੈਨੇਜਰ ਵਿੱਚ ਜਾ ਕੇ ਓਪਨ ਕਰੋ।

4. Uber ਮੋਬਾਈਲ ਵਿੱਚ ਐਪ Install ਦਬਾਓ।

5. More Details ’ਤੇ ਕਲਿੱਕ ਕਰੋ।


6. ਜੇਕਰ ਮੋਬਾਈਲ ਵੱਲੋਂ "File might be harmful" ਲਿਖਿਆ ਆਵੇ, ਤਾਂ ਬੇਫ਼ਿਕਰ ਹੋ ਕੇ "Install anyway" ਚੁਣੋ।

Congratulations 🎉  Yes Malwa ਐਪ ਤੁਹਾਡੇ ਮੋਬਾਈਲ ਵਿੱਚ ਸਫਲਤਾਪੂਰਵਕ ਇੰਸਟਾਲ ਹੋ ਗਈ ਹੈ।

ਜ਼ਰੂਰੀ ਜਾਣਕਾਰੀ (ਵਾਰਨਿੰਗ ਕਿਉਂ ਆਉਂਦੀ ਹੈ?):

ਕਿਉਂਕਿ ਇਹ ਐਪ ਹਾਲੇ ਗੂਗਲ ਪਲੇਅ ਸਟੋਰ (Google Play Store) ਦੀ ਬਜਾਏ ਸਿੱਧੀ ਸਾਡੀ ਵੈੱਬਸਾਈਟ ਤੋਂ ਡਾਊਨਲੋਡ ਹੋ ਰਹੀ ਹੈ, ਇਸ ਲਈ ਐਂਡਰਾਇਡ ਫ਼ੋਨ ਸੁਰੱਖਿਆ ਨਿਯਮਾਂ ਮੁਤਾਬਕ "File might be harmful" ਜਾਂ "Unknown Source" ਵਾਲੀ ਵਾਰਨਿੰਗ ਦਿਖਾਉਂਦਾ ਹੈ। ਇਸ ਵਿੱਚ ਕੋਈ ਵਾਇਰਸ ਜਾਂ ਖ਼ਤਰਾ ਨਹੀਂ ਹੈ, ਇਹ ਸਾਡੀ ਬਿਲਕੁਲ ਸੁਰੱਖਿਅਤ ਅਤੇ ਅਧਿਕਾਰਤ (Official) ਐਪ ਹੈ। ਤੁਸੀਂ ਬੇਫ਼ਿਕਰ ਹੋ ਕੇ "Download anyway" ਚੁਣ ਕੇ ਇਸਨੂੰ ਇੰਸਟਾਲ ਕਰ ਸਕਦੇ ਹੋ।


Previous Post Next Post